ਮੈਂ ਕਦੇ ਮੁੱਕੇਬਾਜੀ ਤੋਂ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ : ਐਮ ਸੀ ਮੈਰੀਕਾਮ

ਨਵੀਂ ਦਿੱਲੀ, 25 ਜਨਵਰੀ – ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾ੭ ਐਮਸੀ ਮੈਰੀਕਾਮ ਨੇ ਆਪਣੀ ਸੰਨਿਆਸ ਦੀ ੫ਬਰ ੯ ਗਲਤ ਕਰਾਰ ਦਿੱਤਾ। ਐਮਸੀ ਮੈਰੀਕਾਮ ਨੇ ਕਿਹਾ ਕਿ ਉਸ ਨੇ ਅਜੇ ਤੱਕ ਮੁੱਕੇਬਾ੭ੀ ਤੋਂ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ ਹੈ। ਛੇ ਵਾਰ ਦੀ ਵਿ੪ਵ ਚੈਂਪੀਅਨ ਐਮ ਸੀ ਮੈਰੀਕਾਮ ਨੇ ਬੀਤੇ ਦਿਨ ਇੱਕ ਇਵੈਂਟ ਵਿੱਚ ਹਿੱਸਾ ਲਿਆ … Continue reading ਮੈਂ ਕਦੇ ਮੁੱਕੇਬਾਜੀ ਤੋਂ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ : ਐਮ ਸੀ ਮੈਰੀਕਾਮ